ਸ਼ਹੀਦੀ ਦੇ ਸਰਬੋੱਚ ਪ੍ਰਤੀਕ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਟੱਲ ਕੁਰਬਾਨੀ ਨੂੰ ਸਦਾ ਸਦਾ ਕੋਟਿ ਕੋਟਿ ਪ੍ਰਣਾਮ।
ਉਨ੍ਹਾਂ ਦੀ ਸ਼ਹਾਦਤ ਮਨੁੱਖਤਾ ਲਈ ਹਿੰਮਤ, ਦਇਆ ਅਤੇ ਸੇਵਾ ਦਾ ਉੱਚਤਮ ਪ੍ਰਤੀਕ ਹੈ।
ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਅਤੇ ਅਮਨ ਦੀ ਦਾਤ ਬਖ਼ਸ਼ਣ।
Sandhu & Sran Leasing & Financing
📞 604-864-4222




